ਮਨੁੱਖ ਜਿਸਨੂੰ ਗੁਲਾਮ ਕਰਦਾ ,, ਉਹ ਖੁਦ ਉਸਦਾ ਗੁਲਾਮ &

~Guri_Gholia~

ਤੂੰ ਟੋਲਣ
ਮਨੁੱਖ ਜਿਸਨੂੰ ਗੁਲਾਮ ਕਰਦਾ ,,
ਉਹ ਖੁਦ ਉਸਦਾ ਗੁਲਾਮ ਹੋ ਜਾਂਦਾ ,,
ਅਕਸਰ ਗੁਲਾਮ ਮਨੁੱਖ ਹੀ ਦੂਸਰਿਆਂ ਨੂੰ ਗੁਲਾਮ ਬਣਾਉਂਦੇ ਹਨ ,,
ਗੁਲਾਮ ਮਨੁੱਖ ਇਹ ਬਰਦਾਸ਼ਤ ਨਹੀਂ ਕਰਦੇ ਕੇ ਕੋਈ ਅਜਾਦ ਹੈ ,,
ਉਸ ਦੇਸ਼ ਵਿੱਚ ਜਿਆਦਾ ਬੰਦਿਸ਼ਾਂ ਹੋਣਗੀਆਂ , ਜਿਥੋਂ ਦੇ ਹੁਕਮਰਾਨ ਗੁਲਾਮ ਤਬੀਅਤ ਦੇ ਹੋਣਗੇ ,,

giani sant singh ji maskin
 

#Jatt On Hunt

47
Staff member
Re: ਮਨੁੱਖ ਜਿਸਨੂੰ ਗੁਲਾਮ ਕਰਦਾ ,, ਉਹ ਖੁਦ ਉਸਦਾ ਗੁਲਾ&#260

:wah :wah
 
Top