ਸੋਚ ਤੇ ਪਾਣੀ

ਸੋਚ ਤੇ ਪਾਣੀ , ਬੰਦੇ ਨੂੰ ਹਮੇਸ਼ਾਂ ਸਾਫ ਵਰਤਣੇ ਚਾਹੀਦੇ ਨੇ..
ਕਿਉਂ ਕਿ ਖਰਾਬ ਪਾਣੀ ਬੰਦੇ ਦੀ ਸਿਹਤ ਨੂੰ ਵਿਗਾੜ ਦਿੰਦਾ ਹੈ
ਅਤੇ ਮਾੜੀ ਸੋਚ ਬੰਦੇ ਦੀ ਜਿੰਦਗੀ ਨੂੰ...

unknown writer
 
Top