ਕਹਾਣੀ ਤਿੰਨ ਦੋਸ਼ਤਾਂ ਦੀ ..

ਗਿਆਨ , ਦੋਲ਼ਾਤ ਤੇ ਵਿਸਵਾਸ਼ ..
ਤਿੰਨੋ ਬਹੁਤ ਚੰਗੇ ਮਿੱਤਰ ਸੀ ..
ਤਿੰਨਾ ਵਿਚ ਬਹੁਤ ਪਿਆਰ ਸੀ ..
ਪਰ ਇਕ ਸਮਾਂ ਅੈਸਾ ਆਇਆ ..
ਕੇ ਤਿੰਨਾ ਨੂੰ ਜੁਦਾ ਹੋਣਾ ਪਿਆ ..
ਤਿੰਨਾ ਨੇ ਇਕ ਦੂਜੇ ਨੂੰ ਸਗਲ਼ ਕੀਤਾ ..
ਕੇ ਉਹ ਕਿਥੇ ਮਿਲ਼ਣ ਗਏ ??
ਗਿਆਨ ਕਹਿੰਦਾ ਮੈ ਮੰਦਰ , ਮਸ਼ਜਿਦ ਤੇ ਸਕੂਲ਼ਾਂ ਚ ਮਿਲ਼ਾ ਗਾ ..
ਦੋਲ਼ਤ ਕਹਿੰਦਾ ਮੈ ਅਮੀਰਾ ਕੋਲ਼ ਮਿਲ਼ਾ ਗਾ ..
ਵਿਸ਼ਵਾਸ ਚੁੱਪ ਹੋ ਗਿਆ ..
ਦੋਨਾਂ ਦੋਸਤਾਂ ਨੇ ਚੁੱਪ ਦਾ ਕਾਰਨ ਪੁਛਿਆ ..
ਤਾਂ ਵਿਸਵਾਸ ਨੇ ਰੋਂਦੇ ਹੋਏ ਕਿਹਾ ..
ਮੈ ਇਕ ਵਾਰ ਗਿਆ ਫੇਰ ਕਦੀ ਨਹੀ ਮਿਲ਼ਾ ਗਾ ..
ਸਲ਼ਾਮ-ਏ-ਸੋਚ

:fkiss
 
Top