ਸਾਡੇ ਗੁਰੂ ਨੇ

D_Bhullar

Bhullarz
ਲੋਕੀ ਮਰ ਗਏ..ਜਿਊਣ ਦੀ ਜਾਚ ਸਿਖਦੇ
ਸਾਡੇ ਗੁਰੂ ਨੇ ਮਰਨ ਦਾ ਢੰਗ ਦੱਸਿਆ...
ਗੱਲਾ ਨਾਲ ਨਾ ਕਦੇ ਇਨਕਲਾਬ ਆਉਦੇ
ਸਰਬੰਸ ਵਾਰ ਕੇ ਕਰਨਾ ਜੰਗ ਦ*ੱਸਿਆ....
 
Top