ਸਮਝੋ ਸੌਗਾਤ ਸੱਜਣਾ.....

ਜੋ ਮਿਲੇ ਓ ਸਮਝੋ ਸੌਗਾਤ ਸੱਜਣਾ

ਸੁਖ ਦੁਖ ਏ ਦਿਨ ਤੇ ਰਾਤ ਸੱਜਣਾ

ਹਥ ਜੋੜ ਕਰ ਅਰਦਾਸ ਸੱਜਣਾ

ਓਹੀ ਰਖਦਾ ਏ ਵਿੱਚ ਔਕਾਤ ਸੱਜਣਾ

ਜੋ ਮਿਲੇ ਓ ਸਮਝੋ ਸੌਗਾਤ ਸੱਜਣਾ.........

" ਬਾਗੀ "
 
Top