ਓਹ ਦੇਖਿਆ

ਜਿਹੜਾ ਕੱਢਦਾ ਸੀ ਗਾਹਲਾ ਗੁਰਦੁਆਰੇ ਨੂੰ
ਓਹ ਮੈ ਕਲ ਗੁਰਦੁਆਰੇ ‪#‎ਲੰਗਰ‬ ਖਾਦਾਂ ਦੇਖਿਆ
.
ਜਿਹੜਾ ਕੱਢਦਾ ਸੀ ਗਾਹਲਾ ਲੰਗਰ ਨੂੰ
ਓਹ ਮੈ ਕੱਲ ‪#‎ਡੋਲੂ‬ ਲੰਗਰ ਦਾ ਭਰਾਉਦਾ ਦੇਖਿਆ
.
ਜਿਹੜਾ ਕੱਢਦਾ ਸੀ ਗਾਹਲਾ ਸਿੱਖਾ ਨੂੰ
ਓਹ ਮੈ ਕੱਲ ਗੁਰਦੁਆਰੇ ਮੱਥੇ ‪#‎ਟੇਕਦਾ‬ ਦੇਖਿਆ
.
ਜਿਹੜਾ ਦੱਸਦਾ ਸੀ ਸਭ ਕਾਸੇ ਨੂੰ ਪਖੰਡ
ਓਹ ਮੈ ਕੱਲ ਗੁਰਦੁਆਰੇ ‪#‎ਲਾਵਾਂ‬ ਲੈਦੇ ਦੇਖਿਆ
.
ਜਿਹੜਾ ਕਹਿੰਦਾ ਸੀ ‪#‎ਧਰਮ‬ ਇਕ ਨਸ਼ਾ
ਓਹ ਮੈ ਕੱਲ ਆਪ ਨਸ਼ੇ ਕਰਦਾ ਦੇਖਿਆ
.
ਜਿਹੜਾ ਕੱਢਦਾ ਸੀ ਰੱਬ ਨੂੰ ਕਦੇ ਗਾਹਲਾ
ਓਹ ਵਿਹਲਿਆ ਨੇ ਕੱਲ ਰੱਬ ਕੋਲੋਂ ‪#‎ਮੰਗਦਾ‬ ਦੇਖਿਆ...
.
ਜਿਹੜਾ ਕੱਢਦਾ ਸੀ ‪#‎ਅੱਲਾ‬ ‪#‎ਰਾਮ‬ ‪#‎ਵਾਹਿਗੁਰੂ‬ ਨੂੰ ਗਾਹਲਾ
ਓਹ ਮੈ ਕੱਲ ਰੱਬ ਰੱਬ ਕਰਦਾ ਦੇਖਿਆ
ਓਹ ਮੈ ਕੱਲ ‪#‎ਮੋਤ‬ ਤੋ ਡਰਦਾ ਦੇਖਿਆ...

By: Unknown
 
Top