ਟੁੱਟਦੀ ਤਾਂ ਟੁੱਟ ਲ਼ੈਣ ਦੇ

ਜੇ ਟੁਟਦੀ ਤਾਂ ਟੁੱਟ ਲ਼ੈਣ ਦੇ ..
ਦਿਲ਼ ਚ ਨੇ ਜੋ ਅਜ ਦਿਲ਼ ਨੂੰ ਕਹਿਣ ਦੇ ..
ਕੀ ਹੋਉ ਆਪਾ ਅੱਡ ਜੇ ਹੋਏ ..
ਜੀ ਲ਼ਾਂਵਾ ਗਏ ਮੋਏ ਮੋਏ ..
ਨਾ ਕਰ ਪਰਵਾਹਾਂ ਛੱਡ ਦੇ ਫਿਕਰਾਂ ..
ਮਹਿਣੇ ਲ਼ੋਕਾਂ ਦਿਆ ਤੋ ਬੱਚ ਲ਼ੈਣ ਦੇ ..
ਸ਼ਿਮਰ ਟੁੱਟਦੀ ਤਾਂ ਟੁੱਟ ਲ਼ੈਣ ਦੇ ..
ਦਿਲ਼ ਦੀ ਅਜ ਦਿਲ਼ ਨੂੰ ਕਹਿਣ ਦੇ ..
ਸ਼ਿਮਰ ਸੰਦੀਲ਼ਾ
:kiven
 
Top