ਕਿਉ ਮਿੱਟੀ ਨੂੰ ਇੰਨਾਂ ਚਾਉਂਦੀ ਏ ..

ਕਿਉ ਮਿੱਟੀ ਨੂੰ ਇੰਨਾਂ ਚਾਉਂਦੀ ਏ ..
ਕਿਉ ਸ਼ਿਮਰ ਤੇ ਕਹਿਰ ਕਮਾਉਂਦੀ ਏ ..
ਮੰਨਿਆ ਪਿਆਰ ਤੂੰ ਕਰਦੀ ਏ ..
ਪਰ ਰੱਬ ਤੋ ਪਹਿਲ਼ਾ ਲ਼ੈ ਨਾਂ ਮੇਰਾ ..
ਕਾਤੋ ਪਾਪ ਕਮਾਉਂਦੀ ਏ ..

ਸ਼ਿਮਰ ਸ਼ੰਦੀਲ਼ਾ
:kiven
 
Top