ਜੱਟ ਲੁੱਡੀਆਂ ਖੇਤ ਵਿੱਚ ਪਾਵੇ

Nagra

Member
ਸੋਕੇ ਦੀ ਮਾਰ ਜੇ ਹੋਵੇ, ਕਰਜੇ ਦਾ ਭਾਰ ਜੇ ਹੋਵੇ,
ਆਖੇ ਰੱਬ ਨੂੰ ਜੇ ਐਤਕੀਂ ਲਹਾਵੇਂ ,
ਕਾਲੀ ਦੇਖ ਬੱਦਲੀ ਨੂੰ, ਜੱਟ ਲੁੱਡੀਆਂ ਖੇਤ ਵਿੱਚ ਪਾਵੇ! :- ਲੱਕੀ
 
Top