ਬਿਨ ਤੱਕਿਆ ਤੈਨੂੰ ਰਹਿ ਜਾਵਾ ਇਹ ਹੋ ਨੀ ਸਕਦਾ __ ਸਾਹਾ ਦੀ ਸਾਂਝ ਮੈਹ ਭੁੱਲ ਜਾਵਾ ਇਹ ਹੋ ਨੀ ਸਕਦਾ __ ਇੱਕ ਪੱਲ ਵੀ ਕੱਟਣਾ ਮੁਸ਼ਕਿਲ a ਤੇਰੇ ਬਿਨ ਸੱਜਣਾ__ ਤੇਰੇ ਪਿਆਰ 'ਚ ਦੂਰੀ ਸਹਿ ਜਵਾ ਇਹ ਹੋ ਨੀ ਸਕਦਾ _