ਬਿਨ ਤੱਕਿਆ

[PaURwaL]

Elite
ਬਿਨ ਤੱਕਿਆ ਤੈਨੂੰ ਰਹਿ ਜਾਵਾ ਇਹ ਹੋ ਨੀ ਸਕਦਾ __
ਸਾਹਾ ਦੀ ਸਾਂਝ ਮੈਹ ਭੁੱਲ ਜਾਵਾ ਇਹ ਹੋ ਨੀ ਸਕਦਾ __
ਇੱਕ ਪੱਲ ਵੀ ਕੱਟਣਾ ਮੁਸ਼ਕਿਲ a ਤੇਰੇ ਬਿਨ ਸੱਜਣਾ__
ਤੇਰੇ ਪਿਆਰ 'ਚ ਦੂਰੀ ਸਹਿ ਜਵਾ ਇਹ ਹੋ ਨੀ ਸਕਦਾ _
 
Top