ਦੋ ਵਿਆਹ

[PaURwaL]

Elite
ਅਮਲੀ :: ਰਾਜਾ ਦਸ਼ਰਥ ਦੀਆਂ ਤਿੰਨ ਰਾਣੀਆ ਸੀ..
.
ਘਰਵਾਲੀ :: ਤੇ ਫਿਰ ?
.
ਅਮਲੀ :: ਇਸ ਦਾ ਮਤਲਬ ਮੈ ਦੋ ਵਿਆਹ ਹੋਰ ਕਰ ਸਕਦਾ..

ਘਰਵਾਲੀ :: ਦਰੋਪਦੀ ਦਾ ਨਾਮ ਸੁਣੀਆ ਏ ?
.
:
:
:
:
:
:
:
:
:
:
:
:
:
.
ਅਮਲੀ :: ਤੂੰ ਵੀ ਪਾਗਲ ਹੀ ਏਂ,
GAl ਦਿਲ ਤੇ ਲਾ ਲੈਣੀ ਏ...
ਮੈ ਤਾਂ ਮਜ਼ਾਕ ਕਰ ਰਿਹਾ ਸੀ..
 
Top