ਸੁਣਿਆ ਉਸ ਪੁੱਤ ਨੂੰ

KARAN

Prime VIP
ਜਿਸਨੇ ਸੂਹੀ ਚੁੰਨੀ ਅਤੇ ਫਿੱਕੀ ਪੱਗ ਨੂੰ ਬਿਰਧ ਆਸ਼ਰਮ ਜਾ ਟੰਗਿਆ ਸੀ
ਸੁਣਿਆ ਉਸ ਪੁੱਤ ਨੂੰ ਮਾਂ ਪਿਓ ਬੜਿਆ ਮੰਨਤਾਂ ਨਾਲ ਮੰਗਿਆ ਸੀ​
 
Top