(ਇਕ ਸਚ )

Yaar Punjabi

Prime VIP
ਵਿਆਹ ਦੀ ਪਹਿਲੀ ਰਾਤ ਨੂੰ ਨਵੇ ਵਿਆਹੇ ਜੋੜੇ ਨੇ ਤੈਅਹ ਕੀਤਾ ਕੀ ਸਵੇਰੇ ਕੋਈ ਵੀ ਬਿਨਾ ਕਾਰਣ ਦਰਵਾਜ਼ਾ ਖੋਲਣ ਨੂੰ ਬੋਲੇ ਤਾਂ ਉਹ ਦਰਵਾਜ਼ਾ ਨਹੀ ਖੋਲਣ ਗੇ !!
ਸਵੇਰੇ ਪਤੀ ਦੀ "ਮਾਂ" ਨੇ ਦਰਵਾਜ਼ਾ ਖੜਕਾਈਆਂ✊
ਦੋਵਾ ਨੇ ਇਕ ਦੂਜੈ ਨੂੰ ਦੇਖੀਆਂ . !!
ਰਾਤ ਨੂੰ ਜੋ ਤੈਅਹ ਕੀਤਾ ਸੀ ,
ਉਸ ਅਨੁਸਾਰ ਉਹਨਾ ਦਰਵਾਜ਼ਾ ਨਹੀ ਖੋਲੀਆਂ ,!!

ਥੋੜੇ ਟਾਈਮ ਵਾਅਦ ਪਤਨੀ ਦਾ ਪਿਤਾ ਨੇ
ਦਰਵਾਜ਼ਾ ਖੜਕਾਈਆਂ !!✊
ਦੋਵਾ ਨੇ ਫਿਰ ਇਕ ਦੂਜੈ ਨੂੰ ਦੇਖੀਆਂ !!
ਪਤਨੀ ਦੀਆਂ ਅੱਖਾ ਵਿਚ ਪਾਣੀ ਆ ਜਾਂਦਾ ????
ਤੇ ਕਹਿਣ ਲਗਦੀ ਆ ????????
ਮੈ ਆਪਣੇ ਪਿਤਾ ਨੂੰ ਇਸ ਤਰਾ ਦਰਵਾਜ਼ਾ ਬਿਨਾ ਖੋਲੇ ਨਹੀ ਜਾਣ ਦੇ ਸਕਦੀ !!
ਮੈ ਤਾਂ ਪਹਿਲਾ ਹੀ ਹਮੇਸਾ ਲਈ ਉਹਨਾ ਤੋਂ ਦੂਰ ਆ ਚੁਕੀ ਹਾ !!
ਪਤੀ ਨੇ ਦਰਵਾਜ਼ਾ ਖੋਲਣ ਨੂੰ ਹਾਂ ਕਰ ਦਿਤੀ
ਵਿਹੁਤਾ ਜੀਵਨ ਬੀਤਦਾ ਗਿਆਂ !!

ਇਸ ਦੋਰਾਨ ਉਹਨਾ ਦੇ 4 ਬੱਚੇ ਹੋਏ ????????
ਤਿੰਨ ਮੁੰਡਿਆਂ ਤੋਂ ਬਾਅਦ ਇਕ "ਧੀ " ਨੇ ਜਨਮ
ਲੇਆ !!????
ਉਸਨੂੰ ਬੜੀ ਖੁਸੀ ਹੋਈ ☺????
ਘਰ ਵਿਚ ਧੀ ਦੇ ਜਨਮ ਦੀ ਖੁਸੀ ਵਿਚ ਜਸ਼ਨ ਕੀਤਾ ????

ਉਸ ਦੇ ਇਕ ਅਜੀਜ ਦੋਸਤ ਨੇ ਪੁਛਿਆ ਕੀ
ਤੇਰੇ ਤਿੰਨ ਪੁੱਤਰ ਹੋਏ ਤੇ ਕੋਈ ਜਸ਼ਨ ਨੀ ਕੀਤਾ
ਧੀ ਨੇ ਜਨਮ ਲਿਆ ਤੇਰੀ ਖੁਸੀ ਦੀ ਕੋਈ ਟਿਕਾਣਾ ਨਹੀ
ਇਦਾਂ ਕਿਉ ?
ਤਾਂ ਉਸਨੇ ਬੜੇ ਸੋਹਣੇ ਅੰਦਾਜ਼ ਵਿਚ ਜਵਾਬ ਦਿਤਾ
ਇਕ "ਧੀ" ਹੀ ਆ
ਜੋ ਮੇਰੇ ਲਈ ਕਦੀ ਬਿਨਾ ਲੋੜ ਪੈਣ ਤੇ ਵੀ ਦਰਵਾਜ਼ਾ ਖੋਲੇਗੀ !!

ਇਕ ਗੱਲ ਤਾਂ ਪੱਕੀ ਆ ਦੋਸਤੋ ਪੁੱਤਰ ਮਾਤਾ ਪਿਤਾ ਨੂੰ ignore ਕਰ ਦਿੰਦੇ ਆ
ਇਕ ਧੀ ਆ ਜੋ ਹਰ ਦੁਖ ਸੁਖ ਵਿਚ ਹਮੇਸਾ ਸਾਥ ਦਿੰਦੀ ਆ
 

Royal Singh

Prime VIP
Paji eh pad ke mere hanju agye so true man :'(
India da pta nai meri cousin de kudi hoi sareyan ne big party kiti c
#respect
 
Top