ਇੱਕ ਘੁੱਟ ਪੀੜ ਦਾ

ਇੱਕ ਘੁੱਟ ਪੀੜ ਦਾ ਤੂੰ,ਦਿਲ ਨੂੰ ਪਿਲਾ ਕੇ ਵੇਖੀਂ i
ਜਖਮਾਂ ਦੇ ਹੀਰਿਆਂ ਨੂੰ, ਤੰਨ ਤੇ ਸਜਾ ਕੇ ਵੇਖੀਂ i

ਹਰ ਪੈਰ ਪੈਰ ਉੱਤੇ,ਬਦਲੇ ਨੇ ਰਾਹ ਤੇਰੇ ,
ਪਰਤਾਂ ਤੂੰ ਵਕਤ ਦੀਆਂ,ਸੱਜਣਾ ਹਟਾ ਕੇ ਵੇਖੀਂ i
ਆਰ.ਬੀ.ਸੋਹਲ
 
Top