ਅਸੀ ਨਹੀ ਸੜ ਦੇ ਕਿਸੇ ਨੂੰ ਵੇਖ ਕੇ ..

ਅਸੀ ਨਹੀ ਸੜ ਦੇ ਕਿਸੇ ਨੂੰ ਵੇਖ ਕੇ ..
ਸੂਰਜਾ ਦੇ ਜਾਏ ਨਾ ਕਦੇ ਅੱਗਾਂ ਸ਼ੇਕ ਦੇ ..
ਸਾਇਰੀ ਦੀ ਗੱਲ਼ ਤਾਂ ਬਹੁਤ ਦੂਰ ਹੱਲ਼ੇ ..
REQUEST ਕਰੇ SEND ਕੁੜੀ ਫੋਟੋ ਦੇਖ ਕੇ ..
ਅਸੀ ਨਹੀ ਸੜ ਦੇ ਕਿਸ਼ੇ ਨੂੰ ਵੇਖ ਕੇ ..

ਸ਼ਿਮਰ ਨਾ ਗੁਮਾਨ ਕਰੇ ਸੋਹਣੇ ਹੋਣ ਦਾ ..
ਸ਼ਾਨੂੰ ਤਾਂ ਚਾਅ ਬਸ਼ ਸੋਕੀਨੀ ਲ਼ੋਂਣ ਦਾ ..
ਵੇਖ ਵੱਖਰਾ ਸ਼ਵੈਗ ਅਮਰਪੁਰਿਏ ਦਾ ..
ਕਾਤੋ ਲੋਕ ਰਹਿੰਦੇ ਖੁੰਦਕਾਂ ਚ ਘੇਰੇ ਦੇ ..
ਅਸੀ ਨਹੀ ਸੜ ਦੇ ਕਿਸੇ ਨੂੰ ਵੇਖ ਕੇ ..
ਸੂਰਜਾ ਦੇ ਜਾਏ ਨਾ ਕਦੇ ਅੱਗਾਂ ਸ਼ੇਕ ਦੇ ..
:kiven:kiven:fkiss
ਸ਼ਿਮਰ ਸ਼ੰਦੀਲ਼ਾ ਅਮਰਪੁਰਿਆ ..
 
Last edited:
Top