ਝੂਠੇ ਸਟੇਟਸ਼

ਕਰ ਕਰ ਕਾਪੀ ਯਾਰੋ ..
ਬੁਹਤੇ ਸਟੇਟਸ਼ ਨਹੀ ਪਾਈ ਦੇ ..
ਕਿਸ਼ ਦੇ ਜਜਬਾਤ ਮਿੱਟੀ ਚ ਨਹੀ ਰੁਲ਼ਾਈ ਦੇ ..
ਸ਼ਾਇਰ ਦੀ ਸ਼ਾਇਰੀ ਦੀ ਕਦਰ ਕਰਨੀ ਸ਼ਿਖੋ ..
ਐਵੇ ਅਪਨਾ ਨਾਮ ਲ਼ਿਖ ਝੂਠੇ ਲ਼ਾਇਕ ਨਹੀ ਕਰਵਾਈ ਦੇ ..
ਸ਼ਿਮਰ ਸੰਦੀਲ਼ ਅਮਰਪੁਰਿਆ ..
 

robbi

Member
bai g mein kde b status copy krke apna name ni pia but fer be thanks........ hunu to hr status which writer da name but j name na pta hove ??????????
 
Top