ਮੇਰਾ ਜ਼ਿੰਦਗੀ ਤੋਂ ਜੀ ਭਰ ਗਿਆ ਏ ਮੇਰੀ ਮੰਗਿਓ ਮੌਤ ਦੁਆਵਾਂ ਵਿਚ ਜਿੰਨੇ ਲੈਣੇ ਸੀ ਮੈਂ ਲੈ ਬੈਠਾ ਹੁਣ ਕੁਜ ਨਹੀ ਬਚਿਆ ਸਾਹਵਾਂ ਵਿਚ ਬੱਸ ਓਨੇ ਹੰਜੂ ਕੇਰ ਲਿਓ ਜਿੰਨਾ ਪਾਣੀ ਪੰਜ ਦਰਿਆਵਾਂ ਵਿਚ ਮੈਂ ਮਰ ਜਾਵਾਂ ਜਾਂ ਰਹਿਣ ਦਿਆਂ ਮੇਰਾ ਦਿਲ ਹੈ ਪਿਆ ਸਲਾਹਵਾਂ ਵਿਚ ... Zaildar Pargat Singh