ਅਸੀ ਨੀਵੇ ਹੀ ਚੰਗੇ ਹਾਂ ....ਉੱਚੇ ਬਣਕੇ ਕੀ ਲੈਣਾ .... ਹੱਸ ਕੇ ਸਭ ਨਾਲ ਗੱਲ ਕਰੀਏ ....ਲੜਾਈਆਂ ਕਰਕੇ ਕੀ ਲੈਣਾ ....ਵਾਹਿਗੁਰੂ ਸਭ ਸੁੱਖੀ ਵੱਸਣ ਬੁਰਾਈਆਂ ਕਰਕੇ ਕੀ ਲੈਣਾ..