ਬਹੁਤ ਚਿਰ ਹੋ ਗਿਆ ਦੁੱਖ ਹੰਢਾਉਦਿਆਂ ਨੂੰ

ਬਹੁਤ ਚਿਰ ਹੋ ਗਿਆ ਦੁੱਖ ਹੰਢਾਉਦਿਆਂ ਨੂੰ,
ਹੁਣ ਕੋਈ ਦੱਸ ਦੇ ਖੁਸ਼ ਰਹਿਣ ਦਾ ਢੰਗ ਰੱਬਾ ।
 
Top