ਦੋਸਤੀ

ਰਿਸ਼ਤਿਆਂ ਨੂੰ ਮਾਪਣ ਦੇ ਤੇ ਕਈ ਨੇ ਪੈਮਾਨੇ ,
ਰਿਸ਼ਤਿਆਂ ਦਰਮਿਆਨ ਤਾਂ ਹੁੰਦੇ ਨੇ ਆਪਣੇ - ਬੇਗਾਨੇ ,
ਦੁਖ - ਸੁਖ ਵਿੱਚ ਜੋ ਸਾਥ ਦੇਵੇ , ਓਹੀ ਹੈ ਦੋਸਤੀ ,
ਦੋਸਤੀ ਵਿੱਚ ਕੋਈ ਪੈਮਾਨੇ ਨਹੀਂ ਹੁੰਦੇ ,
ਰਿਸ਼ਤਿਆਂ ਵਿੱਚ ਤਾਂ ਭੇਦ ਹੈ ਆਪਣੇ - ਪਰਾਏ ਦਾ ,
ਦੋਸਤੀ ਵਿੱਚ ਦੋਸਤ ਬੇਗਾਨੇ ਨਹੀਂ ਹੁੰਦੇ ।

- Sarbjit Kaur Toor
 
Top