ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰ&#263

jaggi37

ਜਿੰਦ ਜਾਨ
ਛੱਡ ਕੇ ਪੰਜਾਬੀਆਂ ਨੂੰ ਤੁਰ ਚੱਲੀ ਕੱਲੀ...

ਹਰ ਇੱਕ ਨੱਡੀ ਹੁਣ ਯੂਰੋਪ ਨੂੰ ਚੱਲੀ...

ਭੁੱਲ ਚੱਲੀਆਂ ਇਹ ਵਤਨ ਪਿਆਰਾ....

ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ..

ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰੋ ਸਾਰਾ..ਕਹਿੰਦੀਆਂ ਪੰਜਾਬ ਵਿੱਚ ਧੂੜ ਬੜੀ ਉੱਡਦੀ...

ਮਿਲਕੀ ਜਿਹੇ ਚਿਹਰੇ ਉੱਤੇ ਧੁੱਪ ਬੜੀ ਚੁੱਬਦੀ...

ਹੁਣ ਲੰਡਨ ਚ' ਰਹਿਣਾ ਕਹਿਣ ਮੁੜ ਕੇ ਨੀਂ ਆਉਣਾ...

ਠੰਢੇ ਮੁਲਖਾਂ ਦਾ ਲੈਣਾ ਏ ਨਜ਼ਾਰਾ..

ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ..

ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰੋ ਸਾਰਾ...ਨਾਈਟ ਕਲੱਬਾਂ ਵਿੱਚ ਪੈਂਦੀ ਹੋਈ ਧਮਾਲ ਨੇਂ...

ਓਹ ਪੱਟ ਲਿਆ ਕੁੜੀਆਂ ਨੂੰ ਸਿੱਟੀ ਸਾਊਥਹਾਲ ਨੇਂ..

ਦੋ ਕੁ ਸ਼ਾਟ ਲਗਾ੍ ਕੇ ਬੀਚ ਉੱਤੇ ਗੇੜੀ ਲਾ ਕੇ..

ਝੂਠੀ ਸ਼ੌਰਤ ਦਾ ਲੈ ਲਿਆ ਸਹਾਰਾ...

ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ..

ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰੋ ਸਾਰਾ...ਕੁੜੀਓ ਪੰਜਾਬਣੋ ਪੰਜਾਬ ਨੂੰ ਸੰਭਾਲ ਲਓ..

ਰੁੱਲ ਚੱਲਾ ਵਿਰਸਾ ਇਹ ਵਿਰਸਾ ਪਛਾਣ ਲਓ.

ਮੰਨੋ ਰਾਏ ਦਾ ਵੀ ਕਹਿਣਾ ..ਛੱਡੋ ਲੰਡਨ ਚ' ਰਹਿਣਾ..

ਹੁਣ ਮੋੜ ਲਓ ਪੰਜਾਬ ਨੂੰ ਬਹਾਰਾਂ.

ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ..

ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰੋ ਸਾਰਾ....

:biker
 
Re: ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰ&

bai eh gana ta sippi da aa
 
V € € R

~Badmassha Vich Shareef~
Re: ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰ&

sippi da gana hai......... bt nice a...........
 
tejy2213

Elite
Re: ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰ&

baee kisdaa gaana hai eh, te kehrhi album da hai.............tusi Sippy Gill di gal kar rahe kya............?????????????
 
saby2424

Member
Re: ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰ&

narra phirn taa jarror jadia aa ,par pher watan vich kitiya mojja bahot yadd kardia ne
 
Top