ੲਿਹ ਸ਼ਾਂਤ, ਕਾਲੀ ਗਹਿਰੀ ਰਾਤ...,

Mansewak

Member
ੲਿਹ ਸ਼ਾਂਤ, ਕਾਲੀ ਗਹਿਰੀ ਰਾਤ..., ੳੁਹਨਾਂ ਦਿਲਾਂ ਦੀ ਦੁਸ਼ਮਣ ਬਨ ਬਹਿੰਦੀ ੲੇ...

ਜੋ ਦਿਲ ਅਾਪਣੇ ਸੋਹਣੇ ਦੇ ਮਿਲਣ ਦੀ ਤਾਂਘ ਨੂੰ,. ਦਿਨ ਦੇ ਰੋਲੇ ਵਿੱਚ ਲੁਕਾ ਲੈਂਦੇ ਨੇ..,
ਪਰ ਰਾਤ ਨੂੰ ਓਸੇ ਦੀ ੳੁਡੀਕ ਵਿੱਚ, ਸਿਸਕਦੇ ਹੋੲੇ ੳੁੱਚੀ-ੳੁੱਚੀ ੳੁਹਦਾ ਨਾਮ ਲੈਂਦੇ ਨੇ ....

ਜਿਸ ਨੂੰ ਸੁਣ ਕੇ ੲਿਹ ਚੁੱਪ ਬੈਠੀ ਰਾਤ, ਤੜਫਦੇ ਦਿਲਾਂ ਦਾ ਹਾਲ ਵੇਖ ਕੇ ਹੱਸਦੀ ੲੇ,. ਅਤੇ ੳੁਹਨਾਂ ਦਾ ੲਿਸ਼ਕ ਜਗ ਜਾਹਿਰ ਕਰ ਦਿੰਦੀ ੲੇ...,:)
 
Top