ਨੀ ਆ ਜਾ ਮੇਰੀਏ ਜਾਨੇ, ਆ ਜਾ ਮੌਤ ਰਕਾਨੇ ਹੁਣ, ..ਰੰਧਾਵ&#262

Randhawa ji

Member
ਤੇਰੇ ਰਾਹਾਂ ਦੇ ਵਿੱਚ ਬੈਠਾ ਥੱਕਿਆ,
ਇਹਨਾਂ ਬੇਵਫ਼ਾਵਾ ਦੀ ਦੁਨੀਆਂ ਤੋਂ ਅੱਕਿਆ,
ਜ਼ਦੋ ਦਾ ਤੈਨੂੰ ਅੱਖੀਆਂ 'ਚੋ ਮੈਂ ਤੱਕਿਆ,
ਹੌਸਲਾ ਸਿਰਫ਼ ਤੈਨੂੰ ਮਿਲਣ ਦਾ ਰੱਖਿਆ
ਪਰ ਕਰ ਕੇ ਵੀ ਕੁੱਝ ਨਾ ਕਰ ਸਕਿਆ,
ਹੁਣ ਤੈਨੂੰ ਕਹਿਣੋ ਨਾ ਮੈਂ ਜਕਿਆ,
ਕਿ ਆ ਕੇ ਪਿਆਰ ਮੇਰੇ ਨਾਲ ਪਾ ਲਾ,
ਆ ਜਾ ਹੀਰ ਸਲੇਟੜੀਏ,
ਨੀ ਆ ਜਾ ਮੇਰੀਏ ਜਾਨੇ
ਆ ਜਾ ਮੌਤ ਰਕਾਨੇ ਹੁਣ,
ਆ "ਜਗਮੋਹਣ" ਨੂੰ ਗਲ ਨਾਲ ਲਾ ਲਾ....
imagesqtbnANd9GcQppxASLffx4rpq8VAOKewNHE-1.jpg
 

#m@nn#

The He4rt H4ck3r
Re: ਨੀ ਆ ਜਾ ਮੇਰੀਏ ਜਾਨੇ, ਆ ਜਾ ਮੌਤ ਰਕਾਨੇ ਹੁਣ, ..ਰੰਧਾਵ&

:dr ....nice
 
Top