ਮਰੀਅਮ ਬਣੀ ਮਾਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰ&#262

ਬਾਮਾਕੋ, 4 ਅਪ੍ਰੈਲ (ਰਾਇਟਰ)¸ ਅਫਰੀਕੀ ਦੇਸ਼ ਮਾਲੀ ਦੇ ਰਾਸ਼ਟਰਪਤੀ ਆਮਾਦਾਊ ਤਿਓਮੀਨੀ ਤੁਰੇ ਨੇ ਮਰੀਅਮ ਕੈਦਾਮਾ (57) ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਨਿਯੁਕਤ ਕਰ ਦਿਤਾ ਹੈ। ਉਹ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਹੈ। ਉਨ੍ਹਾਂ ਨੂੰ ਮੋਦੀਬੂ ਸਦੀਬੇ ਦੀ ਜਗ੍ਹਾ ਨਿਯੁਕਤ ਕੀਤਾ ਗਿਆ ਹੈ । ਸਦੀਬੇ ਨੇ ਬੀਤੇ ਹਫਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ।
 
Top