ਸਾਨੂੰ ਤੂੰ ਏ ਪਸੰਦ , ਤੇਰੀ ਚਾਲ ਪਸੰਦ , ਹਰ ਅਦਾ ਏ ਪਸੰਦ ॥ ਤੈਨੂੰ ਅਸੀ ਨਾ ਪਸੰਦ , ਸਾਰੇ ਗੈਰ ਪਸੰਦ , ਸਾਡੇ ਵੈਰ ਪਸੰਦ ॥