ਅਸੀਂ ਚੁੱਪ-ਚਾਪ ਦੇਖਦੇ ਆ

KARAN

Prime VIP
ਉਹਨੂੰ ਲਗਦਾ ਕੇ ਸਾਨੂੰ ਉਹਦੀਆ ਚਲਾਕੀਆ ਨਜ਼ਰ
ਨਹੀ ਆਉਂਦੀਆ..
ਅਸੀਂ ਚੁੱਪ-ਚਾਪ ਦੇਖਦੇ ਆ ਉਹਨੂੰ ਆਪਣੀਆ ਨਜ਼ਰਾਂ ਚ
ਗਿਰਦੇ ਹੋਏ..​
 
Top