ਇਹ ਰੂਹ ਦੇਖ ਮੈਂ ਦੁਨੀਆ ਛਡ ਆਇਆ... ਇਕ ਹਸੀਨ ਪਲ ਓਸ ਨਾ&#261

~¤Akash¤~

Prime VIP
ਇਹ ਰੂਹ ਦੇਖ ਮੈਂ ਦੁਨੀਆ ਛਡ ਆਇਆ... ਇਕ ਹਸੀਨ ਪਲ ਓਸ ਨਾਲ ਬਿਤਾਇਆ ਛਡ ਆਇਆ....
ਜੋ ਪੂਰੀ ਨਾ ਹੋ ਸਕੀ ਰੋਂਦੀ ਹੋਈ ਇਕ ਤਮੰਨਾ ਛਡ ਆਇਆ...
ਮਿਟਨਾ ਹੀ ਸੀ ਮੁਕੱਦਰ ਚ ਸੋ ਇਕ ਜਲਦਾ ਹੋਇਆ ਯਾਦਾ ਦਾ ਚਿਰਾਗ ਛਡ ਆਇਆ.....
ਇਹਨਾ ਹੀ ਕਰ ਸਕਿਆ ਬਸ ਯਾਰਾ ਕੇ ਖੂਨ ਦਿਲ ਦਾ ਬਹਿੰਦਾ ਹੀ ਛਡ ਆਇਆ....
ਓਹ ਮੈਨੂੰ ਇਕ ਵਾਰ ਦੇਖ ਹੀ ਲੈਂਦਾ ਜਿਸ ਨੂੰ ਪੂਜਦੇ ਰਹੇ ਉਮਰ ਭਰ ਓਹ ਸੂਰਤ ਛਡ ਆਇਆ
 

Saini Sa'aB

K00l$@!n!
Re: ਇਹ ਰੂਹ ਦੇਖ ਮੈਂ ਦੁਨੀਆ ਛਡ ਆਇਆ... ਇਕ ਹਸੀਨ ਪਲ ਓਸ ਨਾ&

:wah nice one but who is the writer :kin
 

charanjaitu

Chardi Kala Club
Re: ਇਹ ਰੂਹ ਦੇਖ ਮੈਂ ਦੁਨੀਆ ਛਡ ਆਇਆ... ਇਕ ਹਸੀਨ ਪਲ ਓਸ ਨਾ&

nice lines...:)
 
Top