ਜਾਂ "ਰੱਬਾ" ਸਾਨੂੰ ਦਿਲ ਨਾ ਦਿੰਦਾ ਜਾਂ ਨਾ ਦਿੰਦਾ &#260

Jeeta Kaint

Jeeta Kaint @
ਜਾਂ "ਰੱਬਾ" ਸਾਨੂੰ ਦਿਲ ਨਾ ਦਿੰਦਾ ਜਾਂ ਨਾ ਦਿੰਦਾ ਮਜਬੂਰੀਆਂ__ ਜਾਂ ਦਿਲ ਨੂੰ 'ਦਿਲਦਾਰ' ਨਾ ਦਿੰਦਾ ਜਾਂ ਨਾ ਪਾਓਂਦਾ ਦੂਰੀਆਂ__ ਜਾਂ ਦਿਲ ਵਿੱਚ ਕੋਈ ਚਾਅ ਦਿੰਦਾ ਜਾਂ ਸੱਭੇ ਕਰਦਾ ਰੀਝਾਂ ਪੂਰੀਆਂ__ ਓ "ਰੱਬਾ" ਤੇਰੀ ਰਜ਼ਾ ਚ ਦੁਨੀਆਂ ਸੁੱਖ ਮਾਣੇ ਫਿਰ ਦੱਸ ਸਾਡੀ ਵਾਰੀ ਕੀ ਮਜਬੂਰੀਆਂ_


Writer - Unknown
 
Last edited by a moderator:
U

userid97899

Guest
Re: ਜਾਂ "ਰੱਬਾ" ਸਾਨੂੰ ਦਿਲ ਨਾ ਦਿੰਦਾ ਜਾਂ ਨਾ ਦਿੰਦਾ &

:wah :wah
 

Gill Saab

Yaar Malang
Re: ਜਾਂ "ਰੱਬਾ" ਸਾਨੂੰ ਦਿਲ ਨਾ ਦਿੰਦਾ ਜਾਂ ਨਾ ਦਿੰਦਾ &

:wah :wah
 
Top