ਮਰਦਮਸ਼ੁਮਾਰੀ ਵਾਲੇ ਅਤੇ ਇੱਕ ਬਜ਼ੁਰਗ ਵਿਚਕਾਰ ਗ&#26

Student of kalgidhar

Prime VIP
Staff member
not a joke-:

ਮਰਦਮਸ਼ੁਮਾਰੀ ਵਾਲੇ ਅਤੇ ਇੱਕ ਬਜ਼ੁਰਗ ਵਿਚਕਾਰ ਗੱਲਬਾਤ

"ਬਾਪੂ ਤੇਰੇ ਕਿੰਨੇ ਬੱਚੇ ਅੈ?"

"ਚਾਰ ਮੁੰਡੇ ਅੈ ਜੀ।"

"ਕੀ ਕੰਮ ਕਰਦੇ ਅੈ?"

"ਮੈਨੂੰ ਲਗਦਾ ਚਾਰੇ ਡਾਕਟਰ ਅੈ ਜੀ।"

"ਚਾਰੇ ਡਾਕਟਰ? ਬਾਪੂ ਗੱਲ ਜੱਚਦੀ ਨੀ।

"ਜਚਦੀ ਤਾਂ ਮੈਨੂੰ ਵੀ ਨੀ ਸ਼ੇਰਾ ,ਪਰ ਜੀਹਦੇ ਨਾਲ ਵੀ ਗੱਲ ਕਰਦਾਂ ੳੁਹੀ ਕਹਿੰਦਾ..... " ਹਾਂ ਦੱਸ ਬੁੜਿਅਾ ਕੀ ਬਿਮਾਰੀ ਅੈ?"
 

kit walker

VIP
Staff member
Re: ਮਰਦਮਸ਼ੁਮਾਰੀ ਵਾਲੇ ਅਤੇ ਇੱਕ ਬਜ਼ੁਰਗ ਵਿਚਕਾਰ ਗ

:hahaha :lol2
 
Top