ਲੰਬੀ ਯਾਤਰਾ ਤੋਂ ਬਾਅਦ ਭਾਰਤ ਪਹੁੰਚਿਆਂ ਸਭ ਤੋਂ ਵ&#26

[JUGRAJ SINGH]

Prime VIP
Staff member

ਨਵੀਂ ਦਿੱਲੀ, 5 ਜਨਵਰੀ (ਏਜੰਸੀ)- ਲੰਬੇ ਸਮੇਂ ਤੋਂ ਲੰਬਤ ਅਤੇ ਕਾਫੀ ਇੰਤਜ਼ਾਰ ਤੋਂ ਬਾਅਦ ਵਿਮਾਨ ਵਾਹਕ ਜੰਗੀ ਬੇੜਾ ਆਈ. ਐਨ. ਐਸ. ਵਿਕਰਮਾਦਿੱਤਿਆ ਲੰਬੀ ਯਾਤਰਾ ਤੋਂ ਬਾਅਦ ਸ਼ਨੀਵਾਰ ਨੂੰ ਭਾਰਤ ਦੇ ਪੱਛਮੀ ਤੱਟ (ਅਰਬ ਸਾਗਰ ) ਪਹੁੰਚ ਗਿਆ। ਭਾਰਤ ਨੂੰ ਇਹ ਜੰਗੀ ਬੇੜਾ ਰੂਸ ਤੋਂ ਪ੍ਰਾਪਤ ਹੋਇਆ ਹੈ। 2.3 ਅਰਬ ਡਾਲਰ ਦੀ ਕੀਮਤ ਵਾਲੇ ਇਸ ਬੇੜੇ ਦੀ ਅਗਵਾਈ ਜਲ ਸੈਨਾ ਦੀ ਪੱਛਮੀ ਕਮਾਨ ਦੇ ਜੰਗੀ ਬੇੜੇ ਕਰ ਰਹੇ ਹਨ। ਉਮੀਦ ਹੈ ਕਿ ਇਹ ਬੇੜਾ ਅਗਲੇ ਹਫਤੇ ਜਲ ਸੈਨਾ ਦੇ ਕੰਵਰ ਬੇਸ 'ਚ ਪਹੁੰਚ ਜਾਵੇਗਾ।
 
Top