ਹੁਣ ਤੇ ਹੱਦ ਈ ਹੋ ਗਈ....''ਫਿੱਟੇ ਮੂਂਹ ਇਹੋ ਜਿਹੀ ਸਰਕਾ&#26

Jeeta Kaint

Jeeta Kaint @
ਹੁਣ ਤੇ ਹੱਦ ਈ ਹੋ ਗਈ....''ਫਿੱਟੇ ਮੂਂਹ ਇਹੋ ਜਿਹੀ ਸਰਕਾਰ ਦੇ..!

ਸੁਣੋ ਸੁਣਾਵਾਂ ਗੀਤ ਓਸਦਾ,,ਜਿਸਦੀ ਹੈ ਸਰਕਾਰ ਬਾਦਲ,
ਰਾਜਨੀਤੀ ਨੂੰ ਚੜ੍ਹਿਆ ਹੋਇਆ,,ਟਾਈਫੈਡ ਬੁਖਾਰ ਬਾਦਲ.

ਸਭ ਫਿਟਕਾਰਾਂ ਪਾਓਦੇ,,ਸਭ ਨੂੰ ਪਤਾ ਕੀ ਹੈ ਗੱਦਾਰ ਬਾਦਲ,
ਪਤਾ ਨਹੀਂ ਕਿਓਂ ਲੋਕ ਬਿਠਾਓਂਦੇ,,ਕੁਰਸੀ ਤੇ ਹਰ ਵਾਰ ਬਾਦਲ.

ਐਸ ਜੀ ਪੀ ਸੀ,ਇਸਦੀ ਨੋਕਰ,,ਇਹ ਓਹਦਾ ਸਰਦਾਰ ਬਾਦਲ,
ਛੱਡ ਸਿਖੀ ਨੂੰ ਆਪਣਾ ਹੀ,,ਕਰਵਾਓਂਦਾ ਏ ਪ੍ਰਚਾਰ ਬਾਦਲ.

ਅਕਾਲ ਤੱਖ਼ਤ ਸੀ ਜੀਹਨਾਂ ਢਾਹਿਆ,,ਓਹਨਾਂ ਦਾ ਹੈ ਯਾਰ ਬਾਦਲ,
ਹਮਲਾ ਹਰਿਮੰਦਰ ਤੇ ਹੋਇਆ,, ਭੱਜ ਕੇ ਆ ਗਿਆ ਬਾਹਰ ਬਾਦਲ.

ਕਰੇ ਸ਼ਹੀਦ ਕੋਮ ਦੇ ਹੀਰੇ,,ਕੀਤਾ ਅਤਿਆਚਾਰ ਬਾਦਲ,
ਕੇ ਪੀ ਐਸ,ਤੇ ਜੈਲ ਸਿੰਘ ਜਿਹਾ,,ਰਿਹਾ ਨਿਭਾ ਕਿਰਦਾਰ ਬਾਦਲ.

ਪਤਾ ਨਹੀਂ ਇਹ ਕਦੋਂ ਲੱਥਣਗੇ,,ਕੋਮ ਦੇ ਸਿਰ ਤੋਂ ਭਾਰ ਬਾਦਲ,
ਇਕ ਮਰੂ ਤੇ ਬਹਿਣ ਲਈ ਗੱਦੀ,,ਦੂਜਾ ਖੜਾ ਤਿਆਰ ਬਾਦਲ.

ਨੰਗੇ ਨਾਚ ਨਚਾ ਕੇ ਰੋਲੇ,,ਪੈਰੀਂ ਸਭਿਆਚਾਰ ਬਾਦਲ,
ਅੱਜ ਵੀ ਬੈਠੇ ਵਿਚ ਜੇਲ੍ਹਾਂ ਜੋ,,ਸਭ ਦਾ ਜ਼ਿਮੇਵਾਰ ਬਾਦਲ.

ਜੇ ਇੰਜ ਹੀ ਰਿਹਾ ਬਣਾ ਦੇਊਗਾ,,ਮੇਰਾ ਪੰਜਾਬ, ਬਿਹਾਰ ਬਾਦਲ
 
Re: ਹੁਣ ਤੇ ਹੱਦ ਈ ਹੋ ਗਈ....''ਫਿੱਟੇ ਮੂਂਹ ਇਹੋ ਜਿਹੀ ਸਰਕਾ

sahi gal a eh bukhar to ta rabb hi bachae punjab nu.
 

Arun Bhardwaj

-->> Rule-Breaker <<--
Re: ਹੁਣ ਤੇ ਹੱਦ ਈ ਹੋ ਗਈ....''ਫਿੱਟੇ ਮੂਂਹ ਇਹੋ ਜਿਹੀ ਸਰਕਾ

bahut vadhiya, waise eh political hai jo bann hai UNP te..
 
Top