ਸਦਕੇ ਜਿੰਨਾਂ ਦੇ ਚਮਨ ਅਬਾਦ ਸਾਡਾ ਰੱਬਾ ਉਹਨਾਂ ਬਹ&#26

ਸਦਕੇ ਜਿੰਨਾਂ ਦੇ ਚਮਨ ਅਬਾਦ ਸਾਡਾ ਰੱਬਾ ਉਹਨਾਂ ਬਹਾਰਾਂ ਦੀ ਖੈਰ ਕਰੀ,
ਤੇਰੀ ਦੁਨੀਆਂ ਤੇ ਜਿਹੜੇ ਨੇ ਪਿਆਰ ਕਰਦੇ ਤੂੰ ਉਹਨਾਂ ਦੇ ਪਿਆਰਾਂ ਦੀ ਖੈਰ ਕਰੀ,
ਵੇਖ ਜਿੰਨਾਂ ਵੱਲ ਜਿਉਂਣ ਦੀ ਜਾਚ ਸਿੱਖੀ, ਨਕਸ਼ੇ ਕਦਮਾਂ ਤੇ ਜਿੰਨਾਂ ਦੇ ਚੱਲਦੇ ਆ,
ਚਾਹੇ ਦੇਬੀ ਨੂੰ ਜਦੋਂ ਉਜਾੜ ਦੇਵੀ ਪਰ ਉਹਨਾਂ ਸੋਹਣਿਆਂ ਯਾਰਾਂ ਦੀ ਖੈਰ ਕਰੀ
 
Top