ਲੋਕ ਕਹਿੰਦੇ ਨੇ ਭੁੱਲ ਜਾਵਾਂ ਤੈਨੂੰ ਤੇ ਨਵੀਂ ਜ਼ਿ&#26

ਲਿਪਟ ਕੇ ਅਪਣੀਅਾਂ ਤਨਹਾੲੀਅਾਂ ਨਾਲ ਜਾਗਦਾ ਰਹਿੰਦਾ ਹਾਂ ਮੈਂ,
ਸਾਰੀ ਸਾਰੀ ਰਾਤ ਤੇਰੀ ਯਾਦ ਮੈਨੰੂ ਸੌਣ ਨਹੀਂ ਦਿੰਦੀ,
ਤੇਰੀ ਕੋੲੀ ਮਾਸੂਮ ਜਿਹੀ ਸ਼ਰਾਰਤ ਜਦੋਂ ਵੀ ਯਾਦ ਅਾਂੳੁਦੀ ਹੈ,
ੳੁਦਾਸ ਤਾਂ ਮੈਨੰੂ ੳੁਹ ਕਰ ਜਾਂਦੀ ਹੈ ਪਰ ਰੋਣ ਨਹੀਂ ਦਿੰਦੀ,
ਲੋਕ ਕਹਿੰਦੇ ਨੇ ਭੁੱਲ ਜਾਵਾਂ ਤੈਨੂੰ ਤੇ ਨਵੀਂ ਜ਼ਿੰਦਗੀ ਸ਼ੁਰੁ ਕਰਾਂ,
ਮੇਰੀ ਰੂਹ ਤੇ ਤੂੰ *ਿੲਸ ਤਰਾਂ ਕਾਬਿਜ਼ ਹੈਂ ਕੇ ਕਿਸੇ ਹੋਰ ਦਾ ਮੈਨੰੂ ਹੋਣ ਨਹੀਂ ਦਿੰਦੀ.....j@$$
 
$hokeen J@tt

Prime VIP
Re: ਲੋਕ ਕਹਿੰਦੇ ਨੇ ਭੁੱਲ ਜਾਵਾਂ ਤੈਨੂੰ ਤੇ ਨਵੀਂ ਜ਼ਿ

nice ji nice :)
 
#m@nn#

The He4rt H4ck3r
Re: ਲੋਕ ਕਹਿੰਦੇ ਨੇ ਭੁੱਲ ਜਾਵਾਂ ਤੈਨੂੰ ਤੇ ਨਵੀਂ ਜ਼ਿ

very kaimzzzz:x
 
JUGGY D

BACK TO BASIC
Re: ਲੋਕ ਕਹਿੰਦੇ ਨੇ ਭੁੱਲ ਜਾਵਾਂ ਤੈਨੂੰ ਤੇ ਨਵੀਂ ਜ਼ਿ

ਮੇਰੀ ਰੂਹ ਤੇ ਤੂੰ ਇਸ ਤਰਾਂ ਕਾਬਿਜ਼ ਹੈਂ ਕੇ ਕਿਸੇ ਹੋਰ ਦਾ ਮੈਨੂੰ ਹੋਣ ਨਹੀਂ ਦਿੰਦੀ.....:wah :wah
 
Many many thx Jii....,
 
Sokha

Active member
Re: ਲੋਕ ਕਹਿੰਦੇ ਨੇ ਭੁੱਲ ਜਾਵਾਂ ਤੈਨੂੰ ਤੇ ਨਵੀਂ ਜ਼ਿ

wah kiya baat hai
 
Re: ਲੋਕ ਕਹਿੰਦੇ ਨੇ ਭੁੱਲ ਜਾਵਾਂ ਤੈਨੂੰ ਤੇ ਨਵੀਂ ਜ਼ਿ

thnkss gg
 
Boozer

Elite

long tymmm
 
Top