ਹਵਾਰੇ ਨੇ ਜੈਕਾਰਾ ਛੱਡਿਆ ਨਾਲੇ ਭਬਕ ਸ਼ੁਰ ਨੇ ਮਾਰ&#26

*Sippu*

*FrOzEn TeARs*
Re: ਹਵਾਰੇ ਨੇ ਜੈਕਾਰਾ ਛੱਡਿਆ ਨਾਲੇ ਭਬਕ ਸ਼ੁਰ ਨੇ ਮਾਰ

ਤੈਨੂੰ ਛੱਡਦੇ ਨੀ,ਜਿਥੇ ਮਰਜ਼ੀ ਬਹਿਜੀ ਵੜਕੇ..ਤੈਨੂੰ ਛੱਡਦੇ ਨੀ

shabsh garry :um
keep likhing and sharing :y

pehli wari ju ne sohni poem likhi :hide
 
#Jatt On Hunt

47
Staff member
Re: ਹਵਾਰੇ ਨੇ ਜੈਕਾਰਾ ਛੱਡਿਆ ਨਾਲੇ ਭਬਕ ਸ਼ੁਰ ਨੇ ਮਾਰ

kaimzzzzzzzzzzzzzzzzzzzz
 
Re: ਹਵਾਰੇ ਨੇ ਜੈਕਾਰਾ ਛੱਡਿਆ ਨਾਲੇ ਭਬਕ ਸ਼ੁਰ ਨੇ ਮਾਰ

ਬੰਨ੍ਹੇ ਸ਼ੇਰ ਉੱਤੇ ਹਮਲਾ ਕਰਨ ਵਾਲੇ, ਕਾਂ, ਕੁੱਤੇ ਨਾਂ ਕਦੇ ਦਲੇਰ ਹੁੰਦੇ।
ਪੂਛਾਂ ਚੁੱਕ ਕੇ ਦੂਰ ਤੋਂ ਭੌਂਕਦੇ ਜੋ, ਨੇੜੇ ਆਉਣ ਤੇ ਮਿੱਟੀ ਦਾ ਢੇਰ ਹੁੰਦੇ।
ਦਿਲ ਗਿੱਦੜਾਂ ਦੇ, ਚਾਲ ਲੂੰਬੜਾਂ ਦੀ, ਵਿੱਚੋਂ ਝੂਠ ਮਕਾਰੀ ਨਾਲ ਭਰੇ ਨੇ ਇਹ;
ਥੱਪੜ ਮਾਰ “ਹਵਾਰੇ” ਨੇ ਦੱਸ ਦਿੱਤਾ, ਸ਼ੇਰ ਬੇੜੀਆਂ ਵਿੱਚ ਵੀ ਸ਼ੇਰ ਹੁੰਦੇ।
 
Re: ਹਵਾਰੇ ਨੇ ਜੈਕਾਰਾ ਛੱਡਿਆ ਨਾਲੇ ਭਬਕ ਸ਼ੁਰ ਨੇ ਮਾਰ

fer party de do ji :kiven :sanjay
 
*Sippu*

*FrOzEn TeARs*
Re: ਹਵਾਰੇ ਨੇ ਜੈਕਾਰਾ ਛੱਡਿਆ ਨਾਲੇ ਭਬਕ ਸ਼ੁਰ ਨੇ ਮਾਰ

^^ehda de mazak nahi kari deh :)
 
Re: ਹਵਾਰੇ ਨੇ ਜੈਕਾਰਾ ਛੱਡਿਆ ਨਾਲੇ ਭਬਕ ਸ਼ੁਰ ਨੇ ਮਾਰ

lai tusi khush hoge party tan ban di aa :p
 
*Sippu*

*FrOzEn TeARs*
Re: ਹਵਾਰੇ ਨੇ ਜੈਕਾਰਾ ਛੱਡਿਆ ਨਾਲੇ ਭਬਕ ਸ਼ੁਰ ਨੇ ਮਾਰ

^^mein udass hun :dts .. hun te nahi party :an
 
ਬਹੁਤ ਵਦੀਆ ਵੀਰੇ ਕਲਮ ਨੇ ..ਵੀਰ ਰੱਸ ਦਿਖਾਇਆ
 
Boozer

Elite
Re: ਹਵਾਰੇ ਨੇ ਜੈਕਾਰਾ ਛੱਡਿਆ ਨਾਲੇ ਭਬਕ ਸ਼ੁਰ ਨੇ ਮਾਰ

bau badiya bire..
 
Re: ਹਵਾਰੇ ਨੇ ਜੈਕਾਰਾ ਛੱਡਿਆ ਨਾਲੇ ਭਬਕ ਸ਼ੁਰ ਨੇ ਮਾਰ

^^mein udass hun :dts .. hun te nahi party :an

mai gharo b chuk liyona tenu huh bhane maarde aa party toh bachn lai...
naa :mno hun tan party deni e peni.. :thumak
 
Re: ਹਵਾਰੇ ਨੇ ਜੈਕਾਰਾ ਛੱਡਿਆ ਨਾਲੇ ਭਬਕ ਸ਼ੁਰ ਨੇ ਮਾਰ

Nice 1 22 G........:)-
 
Top