ਹਵਾਰੇ ਨੇ ਜੈਕਾਰਾ ਛੱਡਿਆ ਨਾਲੇ ਭਬਕ ਸ਼ੁਰ ਨੇ ਮਾਰ&#26

gurpreetpunjabishayar

dil apna punabi
ਆਰੀ ਆਰੀ ਆਰੀ
ਨਿਸ਼ਾਤ ਸ਼ਰਮੇ ਨੇ ਕਰਲੀ ਚੰਡੀਗੜ੍ਹ ਦੀ ਤਿਆਰੀ
ਬਾਹਮਣਾਂ ਦੀ ਫੌਜ ਲੈਕੇ ਆਕੇ ਬੜਕ ਹਵਾਰੇ ਨੂੰ ਮਾਰੀ
ਹਵਾਰੇ ਨੇ ਜੈਕਾਰਾ ਛੱਡਿਆ ਨਾਲੇ ਭਬਕ ਸ਼ੁਰ ਨੇ ਮਾਰੀ
ਇੱਕ ਹੀ ਘਸੁੰਨ ਛੱਡਿਆ ਜਿਹੜਾ ਵੀਹਾਂ ਮਣਾਂ ਤੋਂ ਭਾਰੀ
ਸ਼ਰਮੇ ਨੂੰ ਐਂ ਲੱਗਦਾ ਜਿਵੇਂ ਘੁੰਮਦੀ ਪਿਥਵੀ ਸਾਰੀ
ਮੰਮੀਏ ਬਚਾ ਲਾ ਨੀ,ਮੇਰੀ ਪੈਂਟ ਲਿਬੜ ਗੀ ਸਾਰੀ
ਮੰਮੀਏ ਬਚਾ ਲਾ ਨੀ,ਮੇਰੀ ਪੈਂਟ ਲਿਬੜਗੀ ਸਾਰੀ

ਰੜਕੇ ਰੜਕੇ ਰੜਕੇ
ਹਾਈਕੋਰਟ ਚੰਡੀਗੜ੍ਹ ਦੀ,ਉਥੇ ਥੱਪੜ ਹਵਾਰੇ ਦਾ ਖੜਕੇ
ਸ਼ਰਮੇ ਦੇ ਪੈਣ ਲੱਗੀਆਂ ਤਾਂ ਲੈ ਗੇ ਪੁਲਸੀਏ ਫੜਕੇ
ਯਾਰ ਹਵਾਰਾ ਬਈ,ਖੜ੍ਹਾ ਸ਼ੇਰਾਂ ਦੇ ਵਾਂਗ ਉਥੇ ਗੜ੍ਹਕੇ
ਸ਼ਰਮੇ ਦੀ ਬਾਹਮਣੀ ਨੂੰ ਗਸ਼ ਪੈਗੀ ਖਬਾਰ ਵਿਚ ਪੜਕੇ
ਲੁਕ ਛਿਪ ਦਿਨ ਕੱਟਲਾ,ਕਹਿੰਦੀ, ਲੈਣਾ ਕੀ ਸਿੰਘਾਂ ਨਾਲ ਲੜਕੇ
ਤੈਨੂੰ ਛੱਡਦੇ ਨੀ,ਜਿਥੇ ਮਰਜ਼ੀ ਬਹਿਜੀ ਵੜਕੇ..ਤੈਨੂੰ ਛੱਡਦੇ ਨੀ

ਪਾਣੀ.ਪਾਣੀ ਪਾਣੀ..
ਸ਼ਰਮੇ ਦੀ ਬਾਹਮਣੀ ਦੀ ਬਈ ਹੋਗੀ ਉਲਟ ਕਹਾਣੀ
ਸ਼ਰਮੇ ਦੀ ਹਵਾਲਾਤ ਵਿਚ ਕਹਿੰਦੇ ਹੋਗੀ ਕੁਤੇਖਾਣੀ
ਸ਼ਰਮਾ ਸੁਨੇਹਾ ਭੇਜਦਾ ਕਹਿੰਦਾ ਭੇਜਦੇ ਰਜਾਈ ਪੁਰਾਣੀ
ਲੋਗੜ ਕੰਮ ਆਜੂਗਾ,ਸੇਕ ਦੇ ਦੂਗਾ ਹਾਣ ਦਾ ਹਾਣੀ
ਵੈਰਨੇ ਮਰ ਗਿਆ ਨੀ,ਗੱਲ ਦਾ ਝੂਠ ਨਾ ਜਾਣੀ,,,ਵੈਰਨੇ ਮਰ ਗਿਆਂ ਨੀ

writer gurpreet
 

preet_singh

a¯n¯i¯m¯a¯l¯_¯l¯o¯v¯e¯r¯
Re: ਹਵਾਰੇ ਨੇ ਜੈਕਾਰਾ ਛੱਡਿਆ ਨਾਲੇ ਭਬਕ ਸ਼ੁਰ ਨੇ ਮਾਰ

hahaha veer nazara leya ta .. shrma bechra bina mtlb ragdeya gya :lol2

haware ne kale ne fad leya usnu te de jithe paindi pen de :thappar .. nazara leata haware ne taa :salut
 

gurpreetpunjabishayar

dil apna punabi
Re: ਹਵਾਰੇ ਨੇ ਜੈਕਾਰਾ ਛੱਡਿਆ ਨਾਲੇ ਭਬਕ ਸ਼ੁਰ ਨੇ ਮਾਰ

ਸਿੰਘਾ ਨਾਲ ਜਿਹੜਾ ਵੀ ਪੰਗਾ ਲੈਦਾ ਉਹਨੂੰ ਠੋਕ ਕੇ ਰੱਖ ਦਿਦੇ ਹੈ
 
Top