gurpreetpunjabishayar
dil apna punabi
ਸ਼ੇਰਾ ਵਰਗੇ ਜਿਗਰੇ ਰੱਖਦੇ ਸ਼ੋਕ ਹਥਿਆਰਾ ਦੇ
ਲੰਡੀ ਬੁਚੀ ਭੱਜ ਜਾਦੇ ਜਿਥੇ ਖੜਦੇ ਪੁੱਤ ਸਰਦਾਰਾ ਦੇ
ਪੋਚਕੇ ਬੰਨਦੇ ਪੱਗਾ ਮੁੱਛਾ ਰੱਕਦੇ ਖੁਡੀਆ
ਗੁਰਪ੍ਰੀਤ ਸਿੱਘ ਹੁਣਾ ਦੀਆ ਪਿੰਡ ਪਿੰਡ ਵਿਚ ਗੱਲ ਹੁੰਦੀਆ
ਯਾਰਾ ਦੇ ਨੇ ਯਾਰ ਯਾਰੀਆ ਨਿਭਾਣ ਨਾਲ ਯਾਰਾ ਦੇ

ਵੈਰੀਆ ਦੇ ਸਾਮਣੇ ਖੜ ਜਾਦੇ ਛਾਤੀ ਤਾਣ ਤਾਣ ਕੇ
ਜਦੋ ਪੰਗਾ ਪੈਦਾ ਵੈਰੀ ਭੱਜਣ ਚੀਕਾ ਮਾਰ ਮਾਰ ਕੇ
ਰੱਬ ਤੋ ਡਰਦੇ ਹਮੇਸਾ ਭਰੋਸਾ ਰੱਬ ਤੇ ਰੱਖਦੇ

ਲੇਖਕ ਗੁਰਪ੍ਰੀਤ