ਕਿੰਨੀ ਖੂਬਸੂਰਤੀ ਨਾਲ ਕਤਲ ਕਰ ਦਿੱਤਾ ਓਹਨੇ

Jeeta Kaint

Jeeta Kaint @
ਕਿੰਨੀ ਖੂਬਸੂਰਤੀ ਨਾਲ ਕਤਲ ਕਰ ਦਿੱਤਾ ਓਹਨੇ
ਮੇਰੇ ਸਭ ਅਰਮਾਨਾ ਨੂੰ
ਜਿਸਮ ਤੇ ਖਰੋਚ ਤੱਕ ਨਾ ਆਈ ਤੇ ਰੂਹ ਦਾ ਕੱਖ ਨਾ ਬਚਿਆ..
 
Top