ਸੁਕ੍ਰ੍ਗੁਜਾਰ ਹਾਂ ਤੇਰਾ ਮੈਨੂੰ ਔਕਾਤ ਮੇਰੀ ਦਸਣ &#259

ਸੁਕ੍ਰ੍ਗੁਜਾਰ ਹਾਂ ਤੇਰਾ ਮੈਨੂੰ ਔਕਾਤ ਮੇਰੀ ਦਸਣ ਦਾ
ਮੇਰੀ ਬੇਬਸੀ ਤੇ ਹਸਣ ਦਾ !
ਖਿਲਾਰ ਕੇ ਕੰਡੇ ਮੇਰੇ ਰਾਹਾਂ ਚ
ਫਿਰ ਤਲੀਆਂ ਮੇਰੀਆ ਝ੍ਸਣ ਦਾ !
ਨਾ ਕਰ ਇਹ ਦਿਖਾਵਾ ਮੇਰੇ ਅਗੇ
ਦੁਨੀਆਦਾਰੀ ਦਾ !
ਇਹ ਝੂਠੀ ਚੋਰ੍ਬਾਜਾਰੀ ਦਾ !
ਅੱਜ ਕਿਵੇਂ ਜੋ ਤੇਰੀਆਂ ਅਖਾਂ ਵਿੱਚ ਸੀ
ਜੁਬਾਨ ਤੇ ਤੇਰੀ ਆਇਆ ਹੈ
ਜਿਹਨੇ ਮੈਨੂੰ ਸਚ ਦਿਖਾਇਆ ਏ !
ਤੇ ਧਨਵਾਦ ਮੈਂ ਤੇਰਾ ਕਰਦਾ ਹਾਂ
ਜੇ ਕਦੇ ਮੈਨੂੰ ਕੋਲ ਬਿਠਾਇਆ ਏ !
ਐਵੇਂ ਸੁਪਨੇ ਵੇਖਦਾ ਰਿਹਾ ਮੈਂ
ਚੰਨ ਤਾਰਿਆ ਦੇ
ਤੇਰੇ ਉਚੇ ਸ਼ਹਿਰ ਮੁਨਾਰਿਆਂ ਦੇ
ਸਾਰਾ ਸ਼ਹਿਰ ਹੋ ਗਿਆ ਵੇਰੀਆਂ ਦਾ
ਨਾ ਰਿਹਾ ਕੋਈ ਮੇਰਾ ਸਾਕੀ ਏ
ਮੈਂ ਉਹ੍ਹ ਇਕ੍ਲਵਾ ਹਾਂ
ਜਿਹਦੀ ਗੂਰ ਦਕ੍ਸ਼ਿਣਾ ਦੇਣੀ ਬਾਕੀ ਏ !
 
Re: ਸੁਕ੍ਰ੍ਗੁਜਾਰ ਹਾਂ ਤੇਰਾ ਮੈਨੂੰ ਔਕਾਤ ਮੇਰੀ ਦਸਣ &

bahutt khubsurt ............
 

[JUGRAJ SINGH]

Prime VIP
Staff member
Re: ਸੁਕ੍ਰ੍ਗੁਜਾਰ ਹਾਂ ਤੇਰਾ ਮੈਨੂੰ ਔਕਾਤ ਮੇਰੀ ਦਸਣ &

Bhut Wadia Veere :clap :wah :wah
 
Top