ਮੇਰੀਆਂ ‪ਅੱਖਾਂ‬ ਵੀ ਮੈਨੂੰ

KARAN

Prime VIP
ਮੇਰੀਆਂ ‪ਅੱਖਾਂ‬ ਵੀ ਮੈਨੂੰ ਇੱਕ
ਦਿਨ ਇਹ ਕਹਿ ਦੇਣਗੀਆਂ,,,
‪‎ਖੁਆਬ‬ 'ਉਸਦੇ' ਨਾ ਦੇਖਿਆ ਕਰ,
ਸਾਥੋਂ ਹੁਣ ਰੋਇਆ ਨਹੀਂ ਜਾਂਦਾ..!!!
 
Top