ਪਿਆਰ ਨਾਮ ਕੈਸਾ ਮਜ਼ਾਕ ਬਣਾ ਦਿਤਾ ਇੰਨਾ ਲੋਕਾਂ ਨੇ ਇਸ਼ਕ਼ ਨੂ ਖੇਲ ਬਣਾ ਦਿਤਾ ਰੋਜ਼ ਬਦਲਣ ਦਿਲ ਕੁੜੀਆਂ - ਮੁੰਡੇ ਇੰਨਾ ਜ਼ਜਬਾਤਾਂ ਨੂ ਰੇਤ ਦੀ ਢੇਰੀ ਸਮਝ ਰਵੀ ਖਿੰਡਾ ਦਿਤਾ