ਰੱਬਾ ਤੈਨੂੰ ਇੱਕ ਵਾਰੀ ਲੱਭਣਾ ਜਰੂਰ ਏ

ਰੱਬਾ ਤੈਨੂੰ ਇੱਕ ਵਾਰੀ ਲੱਭਣਾ ਜਰੂਰ ਏ,
ਕੋਲ ਬਿਠਾ ਕੇ ਤੈਨੂੰ ਤੱਕਣਾ ਜਰੂਰ ਏ,
ਤੂੰ ਸੋਹਣਾ ਕੇ ਸਾਡਾ ਯਾਰ ਸੋਹਣਾ,
ਇਹ ਸ਼ੱਕ ਦਿਲ ਵਿੱਚੋ ਕੱਢਣਾ ਜਰੂਰ ਏ
 
Top