ਅੱਜ ਵੀ ਤੇਰਾ ਨਾਮ ਮੂੰਹੋਂ

KARAN

Prime VIP
ਅੱਜ ਵੀ ਤੇਰਾ ਨਾਮ ਮੂੰਹੋਂ ਕੱਢ-ਕੱਢਕੇ ਸੌਂਦੇ ਆਂ,
ਦਾਰੂ ਨਹੀਂਉ ਯਾਦ ਤੇਰੀ ਨਾਲ ਰੱਜਕੇ ਸੌਂਦੇ ਆ,
ਕੀ ਪਤਾ ਤੂੰ ਸੁਪਨੇਂ ਵਿੱਚ ਹੀ ਆ ਜਾਵੇਂ,
ਅਸੀਂ ਰੋਜ ਰਾਤ ਨੂੰ ਹਾਲੇ ਵੀ ਸੱਜ-ਧੱਜਕੇ ਸੌਂਦੇ ਆਂ,
ਤੇਰੇ ਸ਼ਹਿਰ ਦੇ ਵਲਦੀ ਬਾਰੀ ਖੁੱਲੀ ਰੱਖੀਦੀ,
ਨੀਂ ਹਵਾ ਵਰਗੀਏ ਕੁੜੀਏ ਤੈਨੂੰ ਸੱਦਕੇ ਸੌਂਦੇ ਆਂ,
ਨੀਂ ਸੁਖਪਾਲ ਤੇਰੀ ਥਾਂ ਖਾਲੀ ਰੱਖਦਾ ਹਾਲੇ ਵੀ,
ਮੰਜੇ ਵਾਲੀ ਬਾਹੀ ਦੇ ਨਾਲ ਲੱਗਕੇ ਸੌਂਦੇ ਆਂ,

sukhpal aujla​
 
Top