ਅਸੀਂ ਬੰਨੇ ਨਾ ਖਤ ਪੈਰੀਂ ਚੀਨੇਆਂ ਦੇ

KARAN

Prime VIP
ਅਸੀਂ ਬੰਨੇ ਨਾ ਖਤ ਪੈਰੀਂ ਚੀਨੇਆਂ ਦੇ,
ਚਿੜੀਆਂ ਨੂ ਬਾਜਾਂ ਦੇ ਨਾਲ ਲੜ ਦੇ ਦੇਖਿਆ,
ਗਿਣੇ ਤਾਰੇ ਨਾ ਮਸ਼ੂਕ ਦੀ ਯਾਦ ਰਾਤੀਂ,
ਤਾਰੇ ਨੀਲੇ ਨੂ ਅਸਮਾਨੀ ਚੜ ਦੇ ਦੇਖਿਆ,
ਆਕੜ ਕੰਨੇ ਨਾ ਲੜਾਕੂ ਗੁੱਸੇਖੋਰ ਅਸੀਂ,
ਨਾ ਇਹ ਔਗੁਣ ਖੂਬੀਆਂ ਬਾਹਲੀਆਂ ਨੇ,
ਕਿਤੇ ਦੋਫਾੜ ਕਰ ਗਿਆ ਸਾਨੂ ਸੰਨ ਸੰਤਾਲੀ
ਕਿਤੇ ਕੀਰਨੇ ਪਵਾਏ ਸਾਡੇ ਸੰਤਾਲੀਆਂ ਨੇ

ਨੈਨੇਵਾਲੀਆ​
 
Top