You are using an out of date browser. It may not display this or other websites correctly.
You should upgrade or use an
alternative browser.
ਟੇਢੀ ਪੱਗ ਦਿਆ ਪੇਚਾ ਚੋ , ਅਣਖਾਂ ਦੀ ਕੰਧ ਦਿਸੇ ,
"ਊਧਮ ਸਿੰਘ" ਦਾ ਪਿਸਟਲ ਜਾਂ ਢੱਠੀ ਸਰਹੰਦ ਦਿਸੇ ,,
ਹੋਸਲਿਆਂ ਚ ਬਾਜਾਂ ਜਹੀ ਉਡਾਰੀ ਬਣੀ ਰਹੇ ,,
ਰੱਬ ਕਰਕੇ ਪੰਜਾਬੀਆ ਦੀ ਸਰਦਾਰੀ ਬਣੀ ਰਹੇ ..