ਪੰਜਾਬ ਨੂੰ ਬਚਾਉਣ ਵਾਲਾ ਕੋਈ ਨਾ

ਰਾਜਸਥਾਨ ਵਿਚੋਂ ਭੁੱਕੀ ਦੇ ਟਰੱਕ ਆਉਦੇ ,
ਪਾਕਿਸਤਾਨ ਵਿਚੋਂ ਆਉਦੀ ਹੈ ਸਮੈਕ
ਇੱਕ ਪਾਸੇ ਕਰਜੇ ਦੇ ਮਾਰੇ ਪਏ ਨੇ ਜੱਟ,
ਦੂਜੇ ਪਾਸੇ ਨਸ਼ੇ ਨੂੰ ਖਰੀਦ ਦੇ ਬਲੈਕ,
ਉੱਚੇ ਆਹੁਦਿਆ ਤੇ ਸੁੱਤੇ ਸਰਦਾਰਾ ਨੂੰ ਜਗਾਉਣ ਵਾਲਾ ਕੋਈ ਨਾ,
ਨਸ਼ਿਆ ਦੇ ਹੜ੍ਹ ਵਿੱਚ ਡੁੱਬ ਰਹੇ ਪੰਜਾਬ ਨੂੰ ਬਚਾਉਣ ਵਾਲਾ ਕੋਈ ਨਾ…
 
Top