ਤੇਰੇ ਨਾਲ

ਤੇਰੇ ਨਾਲ ਹਰ ਪਲ ਗੁਜਾਰਨ ਨੂੰ ਦਿਲ ਕਰਦਾ__ਤੈਨੂੰ ਆਪਣਾ ਬਣਾਉਣ ਨੂੰ ਦਿਲ ਕਰਦਾ

ਵੱਖ-ਵੱਖ ਨੇ ਆਪਣੀਆ ਮੰਜਲਾ ਦੇ ਰਾਹ ___ਫਿਰ ਵੀ ਇਸ ਝੁਠ ਨਾਲ ਜਿੰਦਗੀ ਜਿਉਣ ਨੂੰ ਦਿਲ ਕਰਦਾ
 
Top