ਲਾਲਾ ਜੀ ਤੇ ਐਕਸੀਡੈਂਟ

ਇਕ ਵਾਰ ਸੜਕ ਤੇ ਐਕਸੀਡੈਂਟ ਹੋ ਜਾਂਦਾ.
ਜਖਮੀ ਬੰਦਾ ਦਰਦ ਨਾਲ ਤੜਪ ਰਿਹਾ ਹੁੰਦਾ ਅਤੇ ਆਲੇ-ਦੁਆਲੇ ਭੀੜ
ਖੜੀ ਹੁੰਦੀ ਆ ..
ਲਾਲਾ ਜੀ ਭੱਜ ਕੇ ਬੰਦੇ ਕੋਲ ਜਾਂਦੇ ਨੇ ਅਤੇ ਉਚੀ-ਉਚੀ ਰੌਲਾ ਪਾਉਣ
ਲੱਗ ਜਾਂਦੇ ਨੇ,
ਦੁੱਧ ਲੈ ਕੇ ਆਓ,ਦੁੱਧ ਲੈ ਕੇ ਆਓ .
ਭੀੜ ਚੋਂ ਇਕ ਆਦਮੀ ਪਲਿਓਂ 35 ਰੁਪਈਏ ਪਾ ਕੇ ਦੁਧ ਲੈ ਕੇ
ਆਉਂਦਾ,
.
.
.
.
.
.
ਲਾਲਾ ਸਾਰਾ ਦੁੱਧ ਪੀ ਕੇ ਕਹਿੰਦਾ,
ਰਾਮ.... ਰਾਮ....!!!!!
ਮੇਰੇ ਤੋਂ ਨੀ ਇਹੋ ਜਿਹਾ ਹਾਦਸਾ ਦੇਖਿਆ ਜਾਂਦਾ.
 
Top