ਯਾਰ ਮਨਾਇਆ

ਯਾਰ ਮਨਾਇਆ ਤਾਂ ਮੰਨ ਜਾਂਦਾ
ਪਰ ਰੱਬ ਮੰਨਾਉਣਾ ਔਖਾ ਐ...
ਅੱਖੀਆਂ ਵਿੱਚ ਪਰਬਤ ਛੁਪ ਜਾਂਦੇ
ਪਰ ਦਰਦ ਛੁਪਾਉਣਾ ਔਖਾ ਹੈ...!!
 
Top