ਅੱਜ ਵੀ

ਅੱਜ ਵੀ ਬੈਠਾ ਹਾਂ ਤੇਰੇ ਪਿੰਡ ਨੂੰ ਜਾਂਦੇ ਰਾਹ ਤੇ ਮੈਂ ਗੈਰ ਬਣਕੇ ,
ਕੀ ਪਤਾ ਪੈ ਜਾਣ ਤੇਰੇ ਦਰਸ਼ਨ ਮੇਰੀ ਝੋਲੀ ਖੈਰ ਬਣਕੇ
 
Top